¡Sorpréndeme!

ਮਜ਼ਦੂਰ ਦੇ ਖਾਤੇ 'ਚ ਸਨ ਸਿਰਫ 17 ਰੁਪਏ, ਫਿਰ ਅਚਾਨਕ ਆ ਗਏ 100 ਕਰੋੜ |OneIndia Punjabi

2023-05-26 0 Dailymotion

ਮਜ਼ਦੂਰੀ ਕਰਕੇ ਪਰਿਵਾਰ ਦੇ 6 ਲੋਕਾਂ ਦਾ ਪਾਲਣ ਪੋਸ਼ਣ ਕਰਨ ਵਾਲਾ ਨਸੀਰੁੱਲਾ ਰਾਤੋ-ਰਾਤ ਅਰਬਪਤੀ ਬਣ ਗਿਆ। ਪਰ ਦਿਲਚਸਪ ਗੱਲ ਇਹ ਹੈ ਕਿ ਉਹ ਅਰਬਪਤੀ ਬਣ ਗਿਆ ਅਤੇ ਉਸ ਦੇ ਖਾਤੇ ਵਿੱਚ 100 ਕਰੋੜ ਰੁਪਏ ਵੀ ਜਮ੍ਹਾਂ ਹੋ ਗਏ, ਪਰ ਉਨ੍ਹਾਂ ਨੂੰ ਇਸ ਬਾਰੇ ਭੋਰਾ ਵੀ ਪਤਾ ਨਹੀਂ ਸੀ।ਉਸ ਦੇ ਖਾਤੇ ਵਿੱਚ 17 ਰੁਪਏ ਸਨ ਪਰ ਉਹ ਅਚਾਨਕ 100 ਕਰੋੜ ਰੁਪਏ ਦਾ ਮਾਲਕ ਕਿਵੇਂ ਬਣ ਗਿਆ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।
.
There were only 17 rupees in the worker's account, then suddenly 100 crores came.
.
.
.
#westbengalnews #punjabnews #100crore
~PR.182~